¡Sorpréndeme!

Canada ‘ਚ ਲਕਸ਼ਮੀ ਨਰਾਇਣ ਮੰਦਿਰ ਦੇ ਬਾਹਰ ਹੰਗਾਮਾ, ਖਾਲਿਸ+ਤਾਨੀ ਤੇ ਹਿੰਦੂ ਹੋ ਗਏ ਆਹਮੋ ਸਾਹਮਣੇ! |OneIndia Punjabi

2023-11-27 1 Dailymotion

ਆਪਣੇ ਐਲਾਨ ਅਨੂਸਾਰ ਕੈਨੇਡਾ (Canada) ਦੇ ਲਕਸ਼ਮੀ ਨਰਾਇਣ ਮੰਦਿਰ ਦੇ ਬਾਹਰ ਵਿਰੋਧ ਕਰਨ ਦੇ ਲ਼ਈ ਖਾਲਿਸਤਾਨੀ ਇਕੱਠੇ ਹੋਏ। ਇਸ ਦੌਰਾਨ ਉਨ੍ਹਾਂ ਨੇ ਮੰਦਿਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਹਿੰਦੂ ਭਾਈਚਾਰੇ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਦੋਵਾਂ ਧਿਰਾਂ ਨੇ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਧਦੇ ਰੋਸ ਨੂੰ ਦੇਖ ਕੇ ਖਾਲਿਸਤਾਨੀ ਆਪਣੇ ਝੰਡੇ ਛੱਡ ਕੇ ਓਥੋਂ ਚਲੇ ਗਏ । ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਕਰੀਬ 3 ਘੰਟੇ ਤੱਕ ਹੰਗਾਮਾ ਹੁੰਦਾ ਰਿਹਾ।ਬਾਅਦ ਵਿੱਚ ਸਰੀ ਪੁਲਿਸ (Surrey Police) ਦੇ ਆਉਣ ਤੋਂ ਬਾਅਦ ਸਥਿਤੀ ਆਮ ਵਾਂਗ ਹੋ ਗਈ।
.
Riots outside the Lakshmi Narayan temple in Canada, Khalistanis and Hindus face each other!
.
.
.
#canadanews #LakshmiNarayantemple #khalistani